Punjabi Typing Paragraph
ਸਰੀਰ ਦੇ ਅੰਦਰ ਬਣਨ ਵਾਲੇ ਟਿਊਮਰ ਕਈ ਵਾਰ ਕੈਂਸਰ ਦਾ ਵੀ ਕਾਰਨ ਬਣਦੇ ਹਨ ਜਿਸਦਾ ਸਮੇਂ ਤੇ ਪਤਾ ਨਾ ਚੱਲਣ ਕਾਰਨ ਵਿਅਕਤੀ ਦੀ ਮੌਤ ਹੋ ਸਕਦੀ ਹੈ। ਇਨ੍ਹਾਂ ਸਮੱਸਿਆਂ ਤੋਂ ਛੁੱਟਕਾਰਾ ਦਿਵਾਉਣ ਲਈ ਮਾਹਰਾਂ ਨੇ ਇੱਕ ਖਾਸ ਸਿਸਟਮ ਬਣਾਉਣ ਦਾ ਦਾਅਵਾ ਕੀਤਾ ਹੈ। ਅਮਰੀਕਾ ਦੇ ਮੈਸਾਚਿਊਸੇਟਸ ਇੰਸਟੀਟਿਊਟ ਆਫ ਤਕਨੋਲਜੀ ਅਤੇ ਮੈਸਾਚਿਊਸੇਟਸ ਜਨਰਲ ਹਸਪਤਾਲ ਦੇ ਸ਼ੋਧਕਰਤਾਵਾਂ ਨੇ ਸਰੀਰ ਅੰਦਰ ਲੱਗਣ ਵਾਲੇ ਇੱਕ ਵਾਇਰਲੈਸ ਸਿਸਟਮ ਤਿਆਰ ਕੀਤਾ ਹੈ ਜੋ ਸਰੀਰ ਅੰਦਰ ਬਣਨ ਵਾਲੇ ਟਿਊਮਰ ਤੇ ਨਜ਼ਰ ਰੱਖ ਸਕੇਗੀ। ਨਾਲ ਹੀ ਇਹ ਸਰੀਰ ਅੰਦਰ ਲਗਾਏ ਜਾ ਸਕਣ ਵਾਲੇ ਇੰਪਲਾਂਟ ਲਈ ਸਹੀ ਥਾਂ ਦਾ ਵੀ ਪਤਾ ਲਗਾਵੇਗਾ। ਪਸ਼ੂਆਂ ਤੇ ਕੀਤੇ ਗਏ ਸਰਵੇਖਣਾਂ ਚ ਵਿਗਿਆਨੀਆਂ ਦੀ ਟੀਮ ਨੇ ਦੇਖਿਆ ਕਿ ਰਿਮਿਕਸ ਨਾਂ ਦੀ ਪ੍ਰਣਾਲੀ ਸੈਂਟੀਮੀਟਰ ਪੱਧਰ ਦੀ ਸ਼ੁੱਧਤਾ ਨਾਲ ਇੰਪਲਾਂਟ ਦਾ ਪਤਾ ਲਗਾ ਸਕੇਗੀ। ਇਸੇ ਤਰ੍ਹਾਂ ਦੇ ਇੰਪਲਾਂਟ ਦੀ ਮਦਦ ਨਾਲ ਸਰੀਰ ਅੰਦਰ ਖਾਸ ਥਾਵਾਂ ਤੱਕ ਦਵਾਈ ਪਹੁੰਚਾਈ ਜਾ ਸਕੇਗੀ। ਇਸ ਸਿਸਟਮ ਦਾ ਪ੍ਰਯੋਗ ਕਰਨ ਲਈ ਐਮਆਈਟੀ ਅਤੇ ਮੈਸਾਚਿਊਸੇਟਸ ਜਨਰਲ ਹਸਪਤਾਲ ਦੇ ਸ਼ੋਧਕਰਤਾਵਾਂ ਨੇ ਪਸ਼ੂਆਂ ਦੇ ਟਿਸ਼ੂਆਂ ਚ ਛੋਟੇ ਮਾਰਕਰ ਇੰਪਲਾਂਟ ਕੀਤੇ। ਮਾਰਕਰ ਕਿਸ ਤਰ੍ਹਾਂ ਆਪਣਾ ਰਸਤਾ ਤੈਅ ਕਰਦਾ ਹੈ, ਇਹ ਪਤਾ ਲਗਾਉਣ ਲਈ ਸ਼ੋਧਕਰਤਾਵਾਂ ਨੇ ਅਜਿਹੇ ਵਾਇਰਲੈਸ ਯੰਤਰ ਦੀ ਵਰਤੋਂ ਕੀਤੀ ਜਿਸ ਵਿਚੋਂ ਰੇਡੀਓ ਸੰਕੇਤ ਨਿਕਲਦੇ ਹਨ। ਸਰੀਰ ਅੰਦਰ ਲੱਗੇ ਮਾਰਕਰ ਨੂੰ ਕੋਈ ਵਾਇਰਲੈਸ ਸੰਕੇਤ ਦੇਣ ਦੀ ਲੋੜ ਨਹੀਂ ਹੈ ਬਲਕਿ ਇਹ ਤਾਂ ਸਰੀਰ ਦੇ ਬਾਹਰ ਦੇ ਯੰਤਰ ਤੋਂ ਨਿਕਲਣ ਵਾਲੇ ਸੰਕੇਤਾਂ ਨੂੰ ਰਿਫਲੈਕਟ ਕਰਦਾ ਹੈ। ਇਸ ਲਈ ਉਸ ਵਿਚ ਬੈਟਰੀ ਜਾਂ ਕੋਈ ਹੋਰ ਬਾਹਰੀ ਊਰਜਾ ਸਰੋਤ ਲਗਾਉਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਵਾਇਰਲੈਸ ਸੰਕੇਤ ਵਰਤਣ ਚ ਮੁੱਖ ਚੁਣੌਤੀ ਵਿਅਕਤੀ ਦੇ ਸਰੀਰ ਦੀ ਪ੍ਰਕਿਰਿਆ ਹੈ। ਇਕੱਲੇ ਚਮੜੀ ਤੋਂ ਹੋਣ ਵਾਲੀ ਪ੍ਰਤੀਕਿਰਿਆ ਜਾਂ ਪਰਾਵਰਤਨ ਜਾਂ ਸੰਕੇਤ ਧਾਤੂ ਦੇ ਮਾਰਕਰ ਦੇ ਸੰਕੇਤਾਂ ਦੀ ਤੁਲਨਾ ਚ ੧੦ ਕਰੋੜ ਗੁਣਾ ਵਾਧੂ ਸ਼ਕਤੀਸ਼ਾਲੀ ਹੁੰਦੇ ਹਨ। ਇਸ ਤੋਂ ਨਜਿੱਠਣ ਲਈ ਵਿਗਿਆਨੀਆਂ ਦੇ ਇੱਕ ਦਲ ਨੇ ਇੱਕ ਤਰੀਕਾ ਵਰਤਿਆ ਜੋ ਚਮੜੀ ਦੇ ਸੰਕੇਤਾਂ ਚ ਦਖਲਅੰਦਾਜੀ਼ ਪ੍ਰਕਿਰਿਆ ਨੂੰ ਵੱਖ ਹੀ ਕਰ ਦਿੰਦੇ ਹਨ। ਇਸ ਲਈ ਡਾਇਓਡ ਦੀ ਵਰਤੋਂ ਕੀਤੀ ਗਈ ਜੋ
Typing Editor Typed Word :
Note: Minimum 276 words are required to enable this repeat button.