Punjabi Typing Paragraph
ਬਾਬਰ ਦਾ ਜਨਮ ਫਰਗਨਾ ਘਾਟੀ ਦੇ ਅੰਦੀਜ਼ਾਨ ਨਾਮਕ ਸ਼ਹਿਰ ਵਿੱਚ ਹੋਇਆ ਸੀ ਜੋ ਹੁਣ ਉਜਬੇਕਿਸਤਾਨ ਵਿੱਚ ਹੈ । ਉਹ ਆਪਣੇ ਪਿਤਾ ਉਮਰ ਸ਼ੇਖ ਮਿਰਜ਼ਾ, ਜੋ ਫਰਗਨਾ ਘਾਟੀ ਦੇ ਸ਼ਾਸਕ ਸਨ ਅਤੇ ਜਿਸਨੂੰ ਉਸਨੇ ਇੱਕ ਮਧਰੇ ਕੱਦ ਦੇ ਤਗੜੇ ਜਿਸਮ, ਮਾਂਸਲ ਚਿਹਰੇ ਅਤੇ ਗੋਲ ਦਾੜੀ ਵਾਲੇ ਵਿਅਕਤੀ ਵਜੋਂ ਵਰਣਿਤ ਕੀਤਾ ਹੈ, ਅਤੇ ਮਾਤਾ ਕੁਤਲੁਗ ਨਿਗਾਰ ਖਾਨਮ ਦਾ ਜੇਠਾ ਪੁੱਤਰ ਸੀ। ਹਾਲਾਂਕਿ ਬਾਬਰ ਦਾ ਮੂਲ ਮੰਗੋਲਿਆ ਦੇ ਬਰਲਾਸ ਕਬੀਲੇ ਨਾਲ ਸੰਬੰਧਿਤ ਸੀ ਪਰ ਉਸ ਕਬੀਲੇ ਦੇ ਲੋਕਾਂ ਉੱਤੇ ਫਾਰਸੀ ਅਤੇ ਤੁਰਕ ਜਨਜੀਵਨ ਦਾ ਬਹੁਤ ਅਸਰ ਰਿਹਾ ਸੀ, ਉਹ ਇਸਲਾਮ ਵਿੱਚ ਪਰਿਵਰਤਿਤ ਹੋਏ ਅਤੇ ਉਨ੍ਹਾਂ ਨੇ ਤੁਰਕਸਤਾਨ ਨੂੰ ਆਪਣਾ ਵਾਸਸਥਾਨ ਬਣਾਇਆ। ਬਾਬਰ ਦੀ ਮਾਤ ਭਾਸ਼ਾ ਚਗਤਾਈ ਭਾਸ਼ਾ ਸੀ ਪਰ ਫਾਰਸੀ, ਜੋ ਉਸ ਸਮੇਂ ਉਸ ਸਥਾਨ ਦੀ ਆਮ ਬੋਲ-ਚਾਲ ਦੀ ਭਾਸ਼ਾ ਸੀ, ਵਿੱਚ ਵੀ ਉਹ ਨਿਪੁੰਨ/ਮਾਹਰ ਸੀ। ਉਸਨੇ ਚਾਗਤਾਈ ਵਿੱਚ ਬਾਬਰਨਾਮਾ ਦੇ ਨਾਮ ਨਾਲ ਆਪਣੀ ਜੀਵਨੀ ਲਿਖੀ। ਮੰਗੋਲ ਜਾਤੀ (ਜਿਸਨੂੰ ਫਾਰਸੀ ਵਿੱਚ ਮੁਗਲ ਕਹਿੰਦੇ ਸਨ) ਦਾ ਹੋਣ ਦੇ ਬਾਵਜੂਦ ਉਸਦੀ ਜਨਤਾ ਅਤੇ ਟਹਿਲਕਾਰ ਤੁਰਕ ਅਤੇ ਫਾਰਸੀ ਲੋਕ ਸਨ। ਉਸਦੀ ਫੌਜ ਵਿੱਚ ਤੁਰਕ, ਫਾਰਸੀ, ਪਸ਼ਤੋ ਦੇ ਇਲਾਵਾ ਬਰਲਾਸ ਅਤੇ ਮਧ ਏਸ਼ੀਆਈ ਕਬੀਲਿਆਂ ਦੇ ਲੋਕ ਵੀ ਸਨ । ਕਿਹਾ ਜਾਂਦਾ ਹੈ ਕਿ ਬਾਬਰ ਬਹੁਤ ਹੀ ਤਕੜਾ ਅਤੇ ਸ਼ਕਤੀਸ਼ਾਲੀ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸਿਰਫ ਕਸਰਤ ਲਈ ਉਹ ਦੋ ਜਣਿਆਂ ਨੂੰ ਆਪਣੇ ਦੋਨੋਂ ਮੋਢਿਆਂ ਉੱਤੇ ਲੱਦ ਕੇ ਚੜ੍ਹਦੀ ਢਾਲ ਉੱਤੇ ਦੌੜ ਲੈਂਦਾ ਸੀ। ਦੰਤ ਕਥਾਵਾਂ ਦੇ ਅਨੁਸਾਰ ਬਾਬਰ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਨਦੀਆਂ ਨਾਲੇ ਤੈਰ ਕੇ ਪਾਰ ਕਰਦਾ ਸੀ। ਉਸਨੇ ਗੰਗਾ ਨੂੰ ਦੋ ਵਾਰ ਤੈਰ ਕਰ ਪਾਰ ਕੀਤਾ। ਬਾਬਰ ਨੇ ਭਾਰਤ 'ਤੇ ਪਹਿਲੀ ਵਾਰ ੧੫੧੯ ਵਿੱਚ ਚਡ਼੍ਹਾਈਕੀਤੀ। ੲਿਸ ਚਡ਼੍ਹਾਈਵਿੱਚ ਉਸ ਨੇ ਬਾਜੌਰ ਤੇ ਭੇਰਾ ਤੇ ਅਧਿਕਾਰ ਕੀਤਾ। ਦੂਜੀ ਚਡ਼੍ਹਾਈ(੧੫੧੯) ਵਿੱਚ ਉਹ ਕੇਵਲ ਪਿਸ਼ਾਵਰ ਤੱਕ ਹੀ ਵਧ ਸਕਿਆ। ਉਸਦੀ ਤੀਜੀ ਮੁਹਿੰਮ ੧੫੨੦ ਵਿੱਚ ਬਾਬਰ ਨੇ ਸਭ ਤੋਂ ਪਹਿਲਾਂ ਭੇਰਾ ਦੇ ਲੋਕਾਂ ਤੋਂ ਬਦਲਾ ਲਿਆ ਕਿਉਂ ਕਿ ਭੇਰਾ ਦੇ ਲੋਕਾਂ ਨੇ ਬਾਬਰ ਦੇ ਸੈਨਿਕ ਅਧਿਕਾਰੀ ਹਿੰਦੂ ਬੇਗ ਨੂੰ ਮਾਰ ਭਜਾੲਿਆ ਸੀ ਅਤੇ ਉਹ ਸੁਤੰਤਰ ਹੋ
Typing Editor Typed Word :
Note: Minimum 276 words are required to enable this repeat button.