Punjabi Typing Paragraph
ਤੁਸੀਂ ਦੁਨੀਆ ਵਿਚ ਬਣੇ ਹੋਏ ਬਹੁਤ ਸਾਰੇ ਪੁਲ ਦੇਖੇ ਹੋਣਗੇ ਪਰ ਅੱਜਕਲ ਕੰਬੋਡੀਆ 'ਚ ਮੇਕਾਂਗ ਨਦੀ 'ਤੇ ਇਕ ਪੁਲ ਦੁਨੀਆ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਜੀ ਹਾਂ, ਇਹ ਪੁਲ ਸਮੁੰਦਰ 'ਤੇ ਬਣੇ ਰਾਮਸੇਤੂ ਪੁਲ ਦੀ ਯਾਦ ਦਿਵਾਉਂਦਾ ਹੈ। ਇਸ ਪੁਲ ਨੂੰ ਪੱਥਰਾਂ ਨਾਲ ਨਹੀਂ ਬਾਸਾਂ ਦੀ ਮਦਦ ਨਾਲ ਬਣਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ੩,੩੦੦ ਫੁੱਟ ਲੰਬੇ ਪੁਲ ਨੂੰ ੫੦ ਹਜ਼ਾਰ ਬਾਸਾਂ ਦੀ ਮਦਦ ਨਾਲ ਪਾਣੀ 'ਚ ਖੜ੍ਹਾ ਕੀਤਾ ਗਿਆ ਹੈ, ਜੋ ਦਿਸਣ ਵਿਚ ਬੇਹੱਦ ਅਦਭੁੱਤ ਲੱਗਦਾ ਹੈ। ਇਸ ਪੁਲ ਤੋਂ ਲੰਘਣ ਲਈ ਸਥਾਨਕ ਲੋਕਾਂ ਨੂੰ ਲੱਗਭਗ ੨ ਰੁਪਏ ਦੇਣੇ ਪੈਂਦੇ ਹਨ ਜਦਕਿ ਵਿਦੇਸ਼ੀ ਸੈਲਾਨੀਆਂ ਨੂੰ ਇਸ ਦਾ ੪੦ ਗੁਣਾ ਦੇਣਾ ਪੈਂਦਾ ਹੈ। ਖਬਰ ਮੁਤਾਬਕ ਬਾਰਿਸ਼ ਦੇ ਮੌਸਮ ਤੋਂ ਠੀਕ ਪਹਿਲਾਂ, ਸਥਾਨਕ ਲੋਕ ਇਸ ਪੁਲ ਨੂੰ ਤੋੜ ਦਿੰਦੇ ਹਨ ਤਾਂ ਕਿ ਨਦੀ ਵਿਚ ਆਉਣ ਵਾਲਾ ਹੜ੍ਹ ਇਸ ਵਿਚ ਲੱਗੇ ਬਾਸਾਂ ਨੂੰ ਰੋੜ੍ਹ ਨਾ ਲੈ ਜਾਵੇ। ਇਹ ਕੰਮ ਸਮੇਂ 'ਤੇ ਕਰ ਲਿਆ ਜਾਂਦਾ ਹੈ ਅਤੇ ਸਾਰੇ ਬਾਸਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਜਿਵੇਂ ਹੀ ਮੌਸਮ ਸਹੀ ਹੁੰਦਾ ਹੈ, ਇਸ ਨੂੰ ਦੁਬਾਰਾ ਬਣਾ ਦਿੱਤਾ ਜਾਂਦਾ ਹੈ। ਪੁਲ ਤੋਂ ਸਾਈਕਲ, ਬਾਈਕ, ਕਾਰ ਆਦਿ ਵਾਹਨ ਵੀ ਲੰਘ ਸਕਦੇ ਹਨ। ਨੇਪਾਲ ਵਿਚ ਮੌਸਮ ਵਿਚ ਸੁਧਾਰ ਦੇ ਬਾਅਦ ਕੈਲਾਸ਼ ਮਾਨਸਰੋਵਰ ਰਸਤਾ ਯਾਤਰੀਆਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨੇਪਾਲ ਵਿਚ ਅੱਜ ਦਰਜਨਾਂ ਭਾਰਤੀ ਤੀਰਥਯਾਤਰੀ ਨੇਪਾਲਗੰਜ ਤੋਂ ਸਿਮੀਕੋਟ ਲਈ ੧੦ ਵਪਾਰਕ ਉਡਾਣਾਂ ਵਿਚ ਰਵਾਨਾ ਹੋਏ। ਸੂਤਰਾਂ ਮੁਤਾਬਕ ਮੌਸਮ ਵਿਚ ਸੁਧਾਰ ਦੇ ਬਾਅਦ ਕੱਲ ਤੋਂ ਸਿਮੀਕੋਟ ਅਤੇ ਨੇਪਾਲਗੰਜ ਵਿਚਕਾਰ ਨਿਯਮਿਤ ਉਡਾਣਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਕਈ ਭਾਰਤੀ ਤੀਰਥਯਾਤਰੀ ੧੦ ਵਪਾਰਕ ਉਡਾਣਾਂ ਵਿਚ ਨੇਪਾਲਗੰਜ ਤੋਂ ਸਿਮੀਕੋਟ ਲਈ ਰਵਾਨਾ ਹੋਏ। ਸੂਤਰਾਂ ਨੇ ਦੱਸਿਆ ਕਿ ਕੱਲ ਕਰੀਬ ੧੦੦ ਤੀਰਥਯਾਤਰੀ ਸਿਮੀਕੋਟ ਅਤੇ ਹੁਮਲਾ ਲਈ ਰਵਾਨਾ ਹੋਏ ਸਨ ਤਾਂਜੋ ਉਹ ਕੈਲਾਸ਼ ਮਾਨਸਰੋਵਰ ਵੱਲ ਅੱਗੇ ਵੱਧ ਸਕਣ। ਇਸ ਵਿਚਕਾਰ ਇਸ ਹਫਤੇ ਮਾਨਸਰੋਵਰ ਤੋਂ ਪਰਤਣ ਦੌਰਾਨ ਹਿਲਸਾ ਅਤੇ ਹੁਮਲਾ ਖੇਤਰਾਂ ਵਿਚ ਫਸੇ ਸਾਰੇ ਭਾਰਤੀ ਤੀਰਥਯਾਤਰੀਆਂ ਨੂੰ ਹਵਾਈ ਰਸਤੇ ਜ਼ਰੀਏ ਸੁਰੱਖਿਅਤ ਸਥਾਨਾਂ
Typing Editor Typed Word :
Note: Minimum 276 words are required to enable this repeat button.