Punjabi Typing Paragraph
ਸਤਿ ਸ਼੍ਰੀ ਅਕਾਲ!, ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ ਗੁਰਮੁਖੀ ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ ੧੦ ਸ੍ਵਰ ਅਤੇ ੨੯ ਵਿਅੰਜਨ ਹਨ। ਪਹਿਲੇ ਤਿੰਨ ਵਰਣ ਬਿਲਕੁੱਲ ਖਾਸ ਹਨ ਕਿਉਂਕਿ ਉਹ ਸਵਰ ਧੁਨੀਆਂ ਦੇ ਆਧਾਰ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਗੁਰਮੁਖੀ ਬ੍ਰਹਮੀ ਭਾਸ਼ਾ ਦੇ ਪਰਵਾਰ ਦਾ ਹਿੱਸਾ ਹੈ। ਬ੍ਰਹਮੀ ਇਕ ਆਰੀਅਨ ਲਿਪੀ ਹੈ ਜਿਹੜੀ ਕਿ ਆਰੀਅਨ ਲੋਕਾਂ ਦੁਆਰਾ ਵਿਕਸਿਤ ਕੀਤੀ ਗਈ ਅਤੇ ਸਥਾਨਿਕ ਜ਼ਰੂਰਤਾਂ ਮੁਤਾਬਿਕ ਅਪਨਾਈ ਗਈ ਸੀ। ਇਕ ਵਿਚਾਰ ਅਨੁਸਾਰ ਬ੍ਰਹਮੀ ਲਿਪੀ ੮ਵੀਂ ਅਤੇ ੬ਵੀਂ ਸਦੀ ਈਸਾ ਪੂਰਵ ਦੇ ਦਰਮਿਆਨ ਪ੍ਰਚਲਿਤ ਕੀਤੀ ਗਈ ਸੀ। ਪੰਜਾਬ ਪ੍ਰੀਖਿਆ ਪੋਰਟਲ ਵਲੌ ਇਹ ਐਕਸਰਸਾਇਜ਼ ਸਪੈਸ਼ਲ ਤਿਆਰ ਕੀਤੀ ਗਈ ਹੈ. ਇਸ ਐਕਸਰਸਾਇਜ਼ ਵਿਚ ਤੁਹਾਨੂੰ ਹਰ ਤਰ੍ਹਾਂ ਦੇ ਸਿੰਬਲ ਇਸਤਮਾਲ ਕਰਨ ਨੂੰ ਮਿਲਣਗੇ। ਜਿਵੇਂ ਕਿ ੴ॥, ਸਾਰੇ ਗੁਰਮੁਖਿ ਗਿਣਤੀ (੧-੧੦) ਵਾਲੇ ਅੱਖਰ, ਮੁਦਰਾ ਚਿਨ੍ਹ (£,¥,€) ਅਤੇ ਅਲੱਗ ਅਲੱਗ ਵਰਤੋਂ ਵਿਚ ਆਉਣ ਵਾਲੇ ਚਿਨ੍ਹ (¿,&,{)। ਕਿ ਤੁਸੀਂ ਇਨ੍ਹਾਂ ਚਿਨ੍ਹਾਂ ਦੀ ਵਰਤੋਂ ਪਹਿਲਾਂ ਕਦੇ ਕਿੱਤੀ ਹੈ? ਜੇਕਰ ਨਹੀਂ ਤਾਂ ਪ੍ਰੀਖਿਆ ਵਿਚ ਜਾਣ ਤੋਂ ਪਹਿਲਾਂ ਇਨ੍ਹਾਂ ਚਿਨ੍ਹਾਂ ਦੀ ਪ੍ਰੈਕਟਿਸ ਜਰੂਰ ਕਰਕੇ ਜਾਇਓ, ਕਿਓਂਕਿ ਪ੍ਰੀਖਿਆ ਤੋਂ ਪਹਿਲਾਂ ਇਹ ਅੰਦਾਜ਼ਾ ਲਾਉਣਾ ਕਿ ਪੇਰਾਗ੍ਰਾਫ ਸੌਖਾ ਆਊਗਾ; ਮੂਰਖਤਾ ਵਾਲੀ ਗੱਲ ਹੈ। ਆਓ; ਸੁਰਵਾਤ ਕਰੀਏ ਅਲੱਗ ਅਲੱਗ ਦੇਸ਼ ਦੀਆਂ ਮੁਦਰਾ ਦੇ ਚਿਨ੍ਹਾਂ ਦੀ ਵਰਤੋਂ: ਅਮਰੀਕਾ ਦੀ ਕਰੰਸੀ ਡਾਲਰ ਅਤੇ ਯੂਨਾਇਟੇਡ ਕਿੰਗਡਮ ਦੀ ਕਰੰਸੀ ਪੌਂਡ ਹੈ ($,£). ਰੇਜਿਸਟਰਡ ਟ੍ਰੇਡਮਾਰਕ ਸਿੰਬਲ ਅਤੇ ਕਾਪੀਰਾਈਟ ਦੇ ਸਿੰਬਲ ©-® ਹਨ. ਬਿੰਦੀ ਵਾਲੇ ਸ਼ਬਦ [ ਸ਼ਾਰਕ, ਤਖ਼ਤ, ਖ਼ਰਗੋਸ਼, ਗ਼ਮਲਾ, ਜ਼ੈਬਰਾ, ਫ਼ਾਰਸੀ, ਗਲ਼ ]. ਹੈਸ਼ ਅਤੇ ਪੇਰਸੈਂਟੇਜ ਦੇ ਚਿਨ੍ਹ #-% ਹਨ. ਪੈਰ ਵਿਚ ਪੈਣ ਵਾਲੇ ਸ਼ਬਦ {ਯਗ੍ਹਾ, ਪ੍ਰੋਫੈਸਰ, ਸ੍ਵੈਜੀਵਨੀ}. ਅੱਧਾ ਅਤੇ ਚੋਥਾ ਹਿਸਾ ਪਾਉਣ ਲਈ ½-¼ ਦੀ ਵਰਤੋਂ ਕਰੋ . ਅੱਜ ਮਿੱਤੀ ੧੨-੦੮-੨੦੧੮ ਹੈ,
Typing Editor Typed Word :
Note: Minimum 276 words are required to enable this repeat button.