Punjabi Typing Paragraph
ਬੱਚਿਆਂ ਦੀਆਂ ਮੁਸਕਰਾਹਟਾਂ ਅਤੇ ਨੱਚਣਾ ਕੁੱਦਣਾ ,ਕਦੇ ਝੂਟਿਆਂ ਤੇ ਚੜ੍ਹ ਕੇ ਥੱਲੇ ਨੂੰ ਘਿਸਰ ਕੇ ਆਉਣਾ¡ ਇਸੀ ਤਰਾਂ ਕੁਝ ਪੀਂਘ ਨੁਮਾ ਝੂਲੇ ਵੀ ਹੁੰਦੇ ਜਿੱਥੇ ਕੁਝ ’ਬੱਚੇ‘ ਪੀਂਘ ਚੜਾਉਂਦੇ ਸਾਂ। ਇਹ ਗੱਲ 1998 ਦੇ ਕਰੀਬ ਦੀ ਹੈ ਮੈਂ ਨਵਾਂ -2 ਰੋਪੜ ਵਿਖੇ ਸ਼ਿਫ਼ਟ ਕੀਤਾ& “ਪਿੰਕਾਸ਼ੀਆ” ਹੋਟਲ ਜੋ ਕਿ ਸਤਲੁਜ ਦੇ ਕੰਢੇ ਤੇ ਬਣਿਆ ਹੋਇਆ ਹੋਟਲ ਸੀ ‹ ਉਸ ਵੇਲੇ ਉਹ ਹੋਟਲ ਅੱਜ·ਕੱਲ ਦੇ ਹੋਟਲਾਂ ਨਾਲੋਂ ਵੀ ਸਹੂਲਤਾਂ ਵਾਈਜ਼ ਅਤੇ ਭੂਗੋਲਿਕ ਸਥਿਤੀ ਵਾਈਜ਼ ਬਹੁਤ ਖੂਬਸੂਰਤ ਸੀ@ ਐਤਵਾਰ ਨੂੰ ਪੂਰੇ ਰੋਪੜ ਸ਼ਹਿਰ ਵਾਸੀ ਸੈਰ-ਸਪਾਟੇ ਲਈ ਇੱਥੇ ਆਉਂਦੇ [ ਇੱਕ ਤਰਾਂ ਮੇਲਾ ਲੱਗ ਜਾਂਦਾ ਸੀ। “ਰੋਪੜ ਯੂਥ ਵੈੱਲਫੇਅਰ ਕਲੱਬ ਆਪ ਦਾ ਸੁਆਗਤ ਕਰਦਾ ਹੈ” ਹੋਟਲ ਤੋਂ ਸਤਲੁਜ ਦੇ ਕੰਢੇ ਤੱਕ ਦੀ ਦੂਰੀ ਮਸਾਂ 1500 ਫੁੱਟ ਦੀ ਸੀ] ‘ਹੋਟਲ’ ਉੱਚੀ ਸਥਾਨ ਤੇ ਸੀ ਤੇ ਨਿਵਾਣ ਵਿੱਚ ਬਗੀਚਾ” ਬਣਾਇਆ ਹੋਇਆ ਸੀ। ਜੋ ਕਿ ਸਤਲੁਜ ਦੇ ਐਨ ਕਿਨਾਰੇ ਤੇ ਖਤਮ ਹੁੰਦਾ{ ਬਾਗ ਦਾ ਖਤਮ ਹੋਣ ਤੇ ਹੀ ਕਿਸ਼ਤੀਆਂ ਕਿਨਾਰੇ ਤੇ ਲੱਗੀਆਂ ਸ਼ੁਰੂ ਹੋ ਜਾਂਦੀਆਂ ਸਨ। ਇਹ ‘ਕਿਸ਼ਤੀਆਂ’ ਵਿੱਚ ਬੈਠ ਕੇ ਸ਼ਹਿਰ ਵਾਸੀ ਬੋਟਿੰਗ ਦਾ ਆਨੰਦ ਲੈਂਦੇ ^ ਇੱਕ ਤਾਂ ਠੰਢਾ ਠੰਢਾ ਪਾਣੀ ਅਤੇ ਸਾਫ ਸਫਾਈ ਪੱਖੋਂ ਵੀ ਪਾਣੀ ਬਹੁਤ ਸੋਹਣਾ ਦਿਸਦਾ% ਇੰਨੀਂ ਭੀੜ ਵਿੱਚ ਖਾਣ ਪੀਣ ਲਈ ਸਪੈਸ਼ਲ ਹੋਟਲ ਖੁੱਲਿਆ ਹੋਇਆ ਸੀ। ਸਭ ਤਰਾਂ ਦਾ ਖਾਣਾ। ਇਸ ਹੋਟਲ ਦੀ ਲੁੱਕ ਕਿਸੇ 5 ਤਾਰਾ ਹੋਟਲ ਨਾਲੋਂ ਵੀ ਕਿਤੇ ਵਧੀਆ ਸੀ? ਇਹ ਹੋਟਲ ਉਸ ਸਮੇਂ ਪੰਜਾਬ ਸਰਕਾਰ ਲਈ ਚੋਖੀ ਆਮਦਨ ਦਾ ਵਸੀਲਾ ਸੀ। ਲੋਕੀਂ ਨਿੱਕੀਆਂ ਮੋਟੀਆਂ ਪਾਰਟੀਆਂ ਤੋਂ ਲੈ ਕੇ ਵਿਆਹ ਸ਼ਾਦੀਆਂ ਵੀ ਇੱਥੇ ਹੀ ਕਰਦੇ ਸਨ। ਸ਼ਹਿਰ ਦੀ ਖੂਬਸੂਰਤ ਜਗ੍ਹਾ ਹੋਣ ਦੇ ਕਾਰਨ ਇਹ ਹੋਟਲ ਬਹੁਤ ਖਿੱਚ ਦਾ ਕੇਂਦਰ ਬਣਦਾ ਸੀ ‼ਇਸ ਨਾਲ ਦਾ ਹੋਟਲ ਸ਼ਾਇਦ ਹੀ ਕਿਸੇ ਪੰਜਾਬ ਦੇ ਕੋਨੇ ਵਿੱਚ ਹੋਵੇ। ਦਰਿਆ ਕਿਨਾਰੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣਾ ਸ਼ਾਮ ਦੇ ਸਮੇਂ ਕੁਝ ਪਲ ਬਿਤਾਉਣੇ ਹਰ ਇੱਕ ਸ਼ਹਿਰ ਵਾਸੀ ਦੀ ਪਹਿਲੀ ਪਸੰਦ ਸੀ¿ ਪਰੰਤੂ ਇਹ ਖੁਸ਼ੀ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ ਸੀ! ਸਮਾਂ ਆਪਣੀ ਕਰਵਟ ਲੈਂਦਾ ਗਿਆ। ਕੁਝ ਸਮੇਂ ਬਾਅਦ ਕੁਝ ਲਾਲਚੀ ਲੋਕਾਂ ਦੀ ਨਜ਼ਰ
Typing Editor Typed Word :
Note: Minimum 276 words are required to enable this repeat button.